ਵਰ੍ਹਦਾ ਮੀਂਹ

ਉਹ ਭਾਲ਼ੇ ਛਤਰੀ

ਸਬਜ਼ੀ ਵਾਲ਼ਾ ਹੋਕਾ ਦੇਵੇ

ਗੁਰਮੀਤ ਸੰਧੂ