High public praises to soldiers

Who died for their fatherland

But I lost my papa

Nokee Jaisupap, 12 years, Thailand.

ਲੋਕੀਂ ਕਰਦੇ ਵਾਹ ਵਾਹ

ਦੇਸ਼ ਲਈ ਜੋ ਸੈਨਕ ਹੋਏ ਸ਼ਹੀਦ

ਪਰ ਮੈਂ ਅਪਣਾ ਪਾਪਾ ਖੋਇਆ

ਨਾਕੀ ਜੈਸੁਪੱਪ, ੧੨ ਵਰ੍ਹੇ, ਥਾਈਲੈਂਡ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ