A pinch here and there

Salt, pepper, sugar and spice

That sums up my life

Samuel Tho, 10 years, Singapore.

ਚੁਟਕੀ ਏਥੇ ਚੁਟਕੀ ਓਥੇ

ਲੂਣ ਕਾਲ਼ੀ ਮਿਰਚ ਚੀਨੀ ਅਤੇ ਮਸਾਲਾ

ਨਿਚੋੜ ਮੇਰੇ ਜੀਵਨ ਦਾ

ਸੈਮੁਅਲ ਥੋ, ੧੦ ਵਰ੍ਹੇ, ਸਿੰਘਾਂਪੁਰ।

ਅਨੁਵਾਦ: ਅਮਰਜੀਤ ਸਾਥੀ