ਆਵਾਜ਼ਾਂ ਨਾਲ

ਭਰ ਗਿਆ ਘਰ

ਮਾਂ ਚੁੱਪ ਹੋ ਗਈ

ਅਨੇਮਨ ਸਿੰਘ