In the cold white snow

There lies tiny children’s footprints

Follow them to peace

Meagan Cambell, 13 years, Canada.

ਠੰਡੀ ਚਿੱਟੀ ਬਰਫ ਵਿਚ

ਨਿੱਕੇ ਬੱਚਿਆਂ ਦੀਆਂ ਪੈੜਾਂ

ਉਨ੍ਹਾਂ ਪਿੱਛੇ ਚੱਲੋ ਅਮਨ ਵੱਲ

ਮੇਗਨ ਕੈਂਬਲ, ੧੩ ਵਰ੍ਹੇ, ਕੈਨੇਡਾ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ