ਬੈਠਕ ਦੀ ਕੰਧ ਤੇ

ਬਸ ਫੋਟੋ ‘ਚ ਹੀ

ਸੁਆਣੀ ਦੁੱਧ ਰਿੜਕੇ

ਗੁਰਪ੍ਰੀਤ