ਸਿਆਲੀ ਰਾਤ ਹੱਟੀ ‘ਤੇ

ਗਰਮ ਜਲੇਬੀਆਂ ਖਾਵਾਂ

ਡੂੰਘਾਂ ਝਾਕੇ ਕੁੱਤਾ ਗਲ਼ੀ ਦਾ

ਅੰਬਰੀਸ਼