ਨਾਰੀ ਮੁਕਤੀ ਰੈਲੀ…

ਸਮਝ ਨਾ ਸਕੀ ਨਾਹਰੇ

ਰੋੜੀ ਕੁੱਟਦੀ ਮਾਈ

ਦਵਿੰਦਰ ਪੂਨੀਆ