ਸ਼ਾਮ ਸਿਆਲੀ ਝੜੀ ਲੱਗੀ

ਗਿੱਲੀਆਂ ਝਾਂਬੜਾਂ ਸਾਇਕਲ ‘ਤੇ

ਛੋਹਲੇ ਪੈਡਲੀਂ ਕਾਮਾ

ਅੰਬਰੀਸ਼