A snow white petal

On the lapel of your coat

An angel passing

Aline Wianne, 13 years, France.

ਬਰਫ ਚਿੱਟੀ ਪੰਖੜੀ

ਤੇਰੇ ਕੋਟ ਕਾਲਰ ਉੱਤੇ

ਇਕ ਫਰਿਸ਼ਤਾ ਉੜ ਰਿਹਾ

ਏਲੀਨ ਵਾਇਐਨ, ੧੩ ਵਰ੍ਹੇ, ਫਰਾਂਸ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ