ਭੱਠੀ ਭੁੱਜਦੇ ਦਾਣੇ

ਤੱਤੀ ਥਾਂ ਨੰਗੇ ਪੈਰੀਂ

ਬਾਲ ਨਿਆਣੇ

ਸਿਮਰਨਜੀਤ ਵਾਲੀਆ