The trunk hard and brown

Leaves green covering branches

Hiding lines of age

Scott Jackson, 9 years, England.

ਭਾਰਾ ਤੇ ਭੂਰਾ ਤਣਾ

ਹਰੇ ਪੱਤਿਆਂ ਟਾਹਣਾਂ ਢਕੀਆਂ

ਲਕਾਉਣ ਉਮਰ ਦੀਆਂ ਝੁਰੜੀਆਂ

ਸਕਾਟ ਜੈਕਸਨ, ੯ ਵਰ੍ਹੇ, ਇੰਗਲੈਂਡ।

ਅਨੁਵਾਦ: ਅਮਰਜੀਤ ਸਾਥੀ