ਵਰਲੋਆ ਸਿਆਲ਼ੀ ਮੀਂਹ ਮਗਰੋਂ

ਪਟੜੀ-ਹੱਟ ‘ਤੇ ਮੀਂਹ-ਧੁਪੀਆਂ

ਗਾਜਰਾਂ ਹੋਰ ਗਾਜਰੀ

ਅੰਬਰੀਸ਼