The river flowing

The fish swimming upstream

Spring, one mile ahead!

Wiliam Blagen, 12 years, Canada.

ਵਗ ਰਿਹਾ ਦਰਿਆ

ਮੱਛੀਆਂ ਤਰਨ ਵਹਾ ਦੇ ਉਲਟ

ਬਸੰਤ, ਬਸ ਇਕ ਮੀਲ ਅੱਗੇ ਹੈ!

ਵਿਲਿਅਮ ਬਲਾਗੇਨ, ੧੨ ਵਰ੍ਹੇ, ਕਨੇਡਾ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ