ਸਿਆਲੀ ਰਾਤ ਬਜ਼ਾਰ ਬੰਦ ਹੋਣ ਨੂੰ

ਮਹਿੰਦੀਸਾਜ਼ ਦੀ ਨੀਝ ਸੜਕ ‘ਤੇ

ਸਾਹਮਣੇ ਖਾਲੀ ਕੁਰਸੀਆਂ

ਅੰਬਰੀਸ਼