ਬੈਠੇ ਕੋਲ ਕੋਲ

ਹਜ਼ਾਰਾਂ ਮੀਲ ਦੂਰ ਨੇ

ਦਿਲਾਂ ਦੇ ਟਾਪੂ

ਗੁਰਪ੍ਰੀਤ