The sheep in the field

Walking with her running lamb

Stopping to eat grass

Vikram Swaminathan, 11 years, England.

ਮੈਦਾਨ ਅੰਦਰ ਭੇਡ

ਭੱਜਦੇ ਲੇਲੇ ਦੇ ਨਾਲ਼ ਤੁਰਦੀ

ਰੁਕ ਕੇ ਲੱਗੀ ਘਾਹ ਖਾਣ

ਵਿਕਰਮ ਸਵਾਮੀਨਾਥਨ, ੧੧ ਵਰ੍ਹੇ, ਇੰਗਲੈਂਡ।

ਅਨੁਵਾਦ: ਅਮਰਜੀਤ ਸਾਥੀ