ਬੈਠੀਆਂ ਕਤਾਰ ਵਿਚ

ਤਾਰ ਉੱਤੇ ਚਿੜੀਆਂ

ਗਾਣ ਚੋਗੇ ਦੇ ਗੀਤ

ਦਰਬਾਰਾ ਸਿੰਘ