For a second a butterfly

Settles on my cheek

Do not breathe !

Myriam Suchet, 15 years, France

ਇਕ ਛਿਣ ਲਈ ਤਿਤਲੀ

ਮੇਰੀ ਗੱਲ੍ਹ ਤੇ ਆ ਟਿਕੀ

ਸਾਹ ਘੁੱਟ ਲੈ!

ਮਰਿਅਮ ਸੁਸ਼ੇ, ੧੫ ਵਰ੍ਹੇ, ਫਰਾਂਸ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ