ਕੈਮਰੇ ਤੋਂ ਮੂੰਹ ਛੁਪਾ

ਛੰਨ ‘ਚ ਗੁੰਮੀ ਗੁੱਜਰ ਕੁੜੀ

ਬਿੰਬ ਬਾਹਰ ਝਲਕਦਾ

ਅੰਬਰੀਸ਼