where great grandma lives

an ocean of golden grain

smells of food cooking

Zachary Fawcett, 11 years, Canada.

ਜਿੱਥੇ ਵਸਦੀ ਨਾਨੀ

ਸੁਨੈਹਿਰੇ ਦਾਣਿਆਂ ਦਾ ਸਾਗਰ

ਆਵੇ ਪੱਕਦੇ ਖਾਣੇ ਦੀ ਖੁਸ਼ਬੂ

ਜ਼ੇਖਾਰੀ ਫਾਸੈੱਟ, ੧੧ ਵਰ੍ਹੇ,  ਕੈਨੇਡਾ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ