ਸਰਦ ਧੁਪਿਆਲਾ ਦਿਨ

‘ਕੱਠੇ ਚੁਗਣ ਚੋਗਾ

ਤੋਤੇ, ਗਾਲ੍ਹੜ ਅਤੇ ਕਬੂਤਰ

ਅੰਬਰੀਸ਼