The waves lick my feet

As I sit on the cool beach

And watch the sunset

Rebecca Radford, New Zealand.

ਲਹਿਰਾਂ ਚੱਟਣ ਮੇਰੇ ਪੈਰ

ਜਦੋਂ ਮੈਂ ਬੈਠੀ ਠੰਡੇ ਤਟ ‘ਤੇ

ਵੇਖਾਂ ਡੁੱਬਦਾ ਸੂਰਜ

ਰੱਬੇਕਾ ਰੈਡਫੋਰਡ, ਨਿਉ ਜ਼ੀਲੈਂਡ

ਅਨੁਵਾਦ: ਅਮਰਜੀਤ ਸਾਥੀ