After a hard rain

On a white orchid petal

A red ant in pain

Nerrisa B. Abrazaldo, 11 years, Philippines.

ਭਾਰੀ ਬਰਖਾ ਪਿਛੋਂ

ਸਫੈਦ ਔਰਕਿੱਡ ਦੀ ਪੰਖੜੀ ਉੱਤੇ

ਇਕ ਲਾਲ ਕੀੜੀ ਪੀੜ ਵਿਚ

ਨੇਰਿੱਸਾ ਬੀ. ਅਬਰਾਜ਼ਾਲਦੋ, ੧੧ ਵਰਸ, ਫਿਲਪੀਨਜ਼।

ਅਨੁਵਾਦ: ਅਮਰਜੀਤ ਸਾਥੀ