ਬੱਚੇ ਦੀ ਕਿਲਕਾਰੀ

ਕੰਮ ਤੋਂ ਆਏ ਮਾਪੇ

ਲਹੀ ਥਕਾਵਟ ਸਾਰੀ

ਦਰਬਾਰਾ ਸਿੰਘ