Autumn leaves falling

Trees looking very empty

More raking for me

Michael McKeown, 12 years, Australia.

ਪਤਝੜ ਪੱਤੇ ਝੜ ਰਹੇ

ਬਿਲਕੁਲ ਖਾਲੀ ਲੱਗਦੇ ਰੁੱਖ

ਮੈਨੂੰ ਹੋਰ ਝਾੜੂ ਦੇਣਾ ਪਊ

ਮਾਇਕਲ ਮਕਿਓਨ, ੧੨ ਵਰਸ, ਆਸਟਰੇਲੀਆ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ