ਡਿਗਦੇ ਪੱਤੇ

ਮੇਰੇ ਪੈਰਾਂ ਉੱਤੇ

ਸੱਟ ਨਾ ਲੱਗੇ

ਜਸਵੰਤ ਸਿੰਘ, ੧੨ ਸਾਲ, ਛੇਵੀਂ ਜਮਾਤ, ਨੰਗਲ ਖੁਰਦ (ਮਾਨਸਾ) ਪੰਜਾਬ।