Wind is the barber

Trimming, cutting and sweeping

Forever working

Deeran Moss, 12 years, Australia.

ਹਵਾ ਇਕ ਹੱਜਾਮ

ਮੁੰਨੇ, ਕੱਟੇ ਲਾਵੇ ਝਾੜੂ

ਹਮੇਸ਼ਾ ਆਹਰੇ ਲੱਗਿਆ

ਡੇਰਾਨ ਮੋਸ, ੧੨ ਵਰਸ, ਆਸਟਰੇਲੀਆ।

ਅਨੁਵਾਦ: ਅਮਰਜੀਤ ਸਾਥੀ