ਸੀਤ ਸ਼ਾਮ ਪਟੜੀ ‘ਤੇ

ਘੱਟਵਸਤਰੀ ਮਾੜਚੂ ਬੰਦਾ

ਮੌਜੇ ਮਫਲਰ ਵੇਚੇ

ਅੰਬਰੀਸ਼