ਮਾਘ ਮਹੀਨੇ ਮੀਂਹ

ਠੰਡੀ ਠੰਡੀ ‘ਵਾ

ਭਿੱਜ ਕੇ ਅੰਦਰ ਆਈ

ਗੁਰਮੀਤ ਸੰਧੂ