ਬੱਚੇ ਦੀ ਖੇਡ ਗੁਆਚੀ

ਰੋਂਵੇ ਮਾਰੇ ਚੀਕਾਂ

ਦਾਦੀ ਰੁੱਝੀ ਰੰਗਣ ਵਾਲ਼

ਦਰਬਾਰਾ ਸਿੰਘ