ਸਿਰਫ ਲੱਕੜੀ ਨਹੀਂ

ਉਡੀਕ ਵੀ ਹੈ

ਪੱਤਝੜ ਦੇ ਰੁੱਖ ਵਿਚ

ਹਰੀ ਸਿੰਘ ਤਾਤਲਾ