ਅਚਾਨਕ ਪੌਣ ਰੁਮਕੀ

ਝੂਮਦਾ ਪੱਤਾ ਲਹੇ

ਸਤਿਅਮ ਸ਼ਿਵਮ ਸੁੰਦਰਮ

ਅੰਬਰੀਸ਼