ਬਾਪੂ ਦਾਹੜੀ ਚੜ੍ਹਾਵੇ

ਬੇਬੀ ਆਇਲ ਦੀ ਸ਼ੀਸ਼ੀ ਦੇ ਵਿਚ

ਪਾਈ ਫਿਕਸੋ ਲਾਵੇ

ਗੁਰਮੀਤ ਸੰਧੂ