ਸਿਆਲੀ ਮੀਂਹ

ਗੁੱਛੂ ਮੁੱਛੂ ਕਤੂਰੇ

ਭਿੱਜੀਆਂ ਜੱਤਾਂ

ਅੰਬਰੀਸ਼