ਮੱਕੀ ਖੜ੍ਹੀ ਉਦਾਸ

ਸੁੱਕੇ ਖੂਹ ਨਾ ਮੀਂਹ

ਛੱਲੀਆਂ ਮਰੀ ਮਿਠਾਸ

ਗੁਰਿੰਦਰਜੀਤ ਸਿੰਘ