ਪੌਣ ਰੁਮਕੇ

ਪੋਲੇ ਪੈਰੀਂ ਪੱਤਾ ਲਹੇ ਘਾਹ ‘ਤੇ

ਅੱਤ ਮਹੀਨ ਆਵਾਜ਼

ਅੰਬਰੀਸ਼