Why do I tremble

When the night throws its darkness

Far across the land?

Felix Hempel, 12 years, Germany.

ਮੈਂ ਕਿਉਂ ਕੰਬਦਾ ਹਾਂ

ਜਦੋਂ ਰਾਤ ਫੈਲਾਉਂਦੀ ਅਪਣਾ ਅੰਧਕਾਰ

ਧਰਤੀ ਦੇ ਆਰ-ਪਾਰ

ਫੈਲਿਕਸ ਹੇਮਪੇਲ, ੧੨ ਵਰਸ, ਜਰਮਨੀ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ