ਕੰਧ ‘ਤੇ ਪੇਂਟ ਕਰਦਾ ਮਜ਼ਦੂਰ

‘ਮੋਟੋ ਹੋਣ ਲਈ ਮਿਲੋ’

‘ਮਟਾਪਾ ਘਟਾਉਣ ਲਈ ਮਿਲੋ’

ਦਵਿੰਦਰ ਪੂਨੀਆ

ਉਸਦੀ ਹਾਇਕੂ ਪੁਸਤਕ ‘ਕਣੀਆਂ’ ਵਿਚੋਂ