I ran and jumped

over a high garden fence

in plaster for two months

Christian Brandfrost, 11 years, Germany.

ਮੈਂ ਭੱਜ ਕੇ ਮਾਰੀ ਛਾਲ਼

ਬਾਗ ਦੀ ਉੱਚੀ ਵਾੜ ਦੇ ਉੱਤੋਂ

ਫੇਰ ਰਿਹਾ ਪਲੱਸਤਰ ਵਿਚ ਦੋ ਮਹੀਨੇ

ਕਰਿਸਚੀਅਨ ਬਰੈਂਡਫਰਾਸਟ, ੧੧ ਵਰਸ, ਜਰਮਨੀ।

ਅਨੁਵਾਦ: ਅਮਰਜੀਤ ਸਾਥੀ