ਫਟਿਆ ਅਨਾਰ

ਖਿੰਡਣ ਲੱਗੇ ਦਾਣੇ

ਲੁਕੀ ਹੋਈ ਧੁੱਪ

ਦਵਿੰਦਰ ਪੂਨੀਆ

ਨੋਟ: ਪੂਨੀਆ ਦੀ ਹਾਇਕੂ ਪੁਸਤਕ ‘ਕਣੀਆਂ’ ਵਿਚੋਂ ਜੋ ਅੱਜ ੫ ਫਰਵਰੀ ੨੦੦੯ ਨੂੰ ਸਿਲਵਰ ਜੁਬਲੀ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੇ ਮੌਕੇ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰਲੀਜ਼ ਹੋ ਰਹੀ ਹੈ।