ਪਰਦੇਸ ਤੁਰਨ ਵੇਲ਼ੇ

ਸਾਰੇ ਕਰਦੇ ‘ਬਾਇ ਬਾਇ’

ਚੂੜੇ ਵਾਲ਼ੀ ਬਾਂਹ ਨਾ ਉੱਠੀ

ਗੁਰਮੀਤ ਸੰਧੂ