Insects crawl along

Like cars on a busy road

Going to their home

Timothy Thorpe, 7 years, England.

ਕੀੜੇ ਰਿੜ੍ਹਦੇ ਜਾਣ

ਭਰੀ ਸੜਕ ‘ਤੇ ਜੀਕੂੰ ਕਾਰਾਂ

ਅਪਣੇ ਘਰ ਨੂੰ ਜਾਣ

ਟਿਮਥੀ ਥਾਰਪ, ੭ ਵਰਸ, ਇੰਗਲੈਂਡ।

ਅਨੁਵਾਦ: ਅਮਰਜੀਤ ਸਾਥੀ