Spider web with dew

Sparkling in the morning sun

Nature’s jewellery

Ashlee Heard, 11 years, New Zealand.

ਮੱਕੜੀ ਜਾਲ਼ੇ ਉੱਤੇ ਓਸ

ਸਵੇਰ ਦੀ ਧੁੱਪ ਵਿਚ ਚਮਕ ਰਹੇ

ਕੁਦਰਤ ਦੇ ਗਹਿਣੇ

ਐਸ਼ਲੀ ਹਰਡ, ੧੧ ਵਰਸ, ਨਿਊ ਜ਼ੀਲੈਂਡ।

ਅਨੁਵਾਦ: ਅਮਰਜੀਤ ਸਾਥੀ