ਚਮਕਦੇ ਨੇ

ਸੁਪਨੇ ਤਾਂ ਦੂਰ ਤੋਂ

ਜੁਗਨੂਆਂ ਦੀ ਤਰਾਂ

ਨਿਤਿਆਨੰਦ ਤੁਸ਼ਾਰ

ਹਿੰਦੀ ਤੋਂ ਅਨੁਵਾਦ: ਅਮਰਜੀਤ ਸਾਥੀ