ਦਾਬੜੇ ‘ਚ ਭਾਂਬੜ ਮਚੇ
ਪੰਜਾਹਵਿਓਂ ਪਾਰ ਪਹਿਲੀ ਵਾਰ
ਸੁਣਾਂ ਆਵਾਜ਼ ਅੱਗ ਦੀ

ਅੰਬਰੀਸ਼