ਸਿਰਫ ਚਾਨਣੀ ਹੀ ਨਹੀਂ

ਚੰਨ ਦੀ ਠੰਡਕ ਵੀ

ਇਸ ਪੱਤੇ ‘ਤੇ, ਉਸ ਪੱਤੇ ‘ਤੇ

ਚੀਯੋ-ਨੀ

ਪਰਮਿੰਦਰ ਸੋਢੀ ਦੀ ਪੁਸਤਕ ‘ਜਾਪਾਨੀ ਹਾਇਕੂ ਸ਼ਾਇਰੀ’ ਵਿਚੋਂ ਧਨਵਾਦ ਸਹਿਤ।