ਮੇਰੀ ਨਿੱਕੀ ਬੱਚੀ

ਨਾਲ਼ ਕਿਤਾਬਾਂ ਖੇਡਦੀ

ਖੁਦ ਹੀ ਬਣੇ ਕਿਤਾਬ

ਤ੍ਰੈਲੋਚਣ ਲੋਚੀ