ਨਜੂਮੀ ਦੱਸੇ ਭੇਤ

ਬੰਦਾ ਖੜ੍ਹਾ ਹੈਰਾਨ

ਠੰਢੀ ਸਿੱਲ੍ਹੀ ਰੇਤ

ਗੁਰਦਰਸ਼ਨ ਬਾਦਲ