ਉੱਚਾ ਉੜੇ ਪਤੰਗ

ਬੱਚੇ ਦੇ ਹੱਥ ਡੋਰ

ਮੇਰਾ ਬਚਪਨ –

ਗੁਰਮੀਤ ਸੰਧੂ